2 ਜੂਨ, 2022 – ਪਟਿਆਲਾ ਦੀ ਰਾਜਨੀਤੀ ਮੈਂ ਸਿੱਧੂ ਮੂਸੇਵਾਲਾ ਨੂੰ ਆਪਣੇ ਹੱਥਾਂ ਨਾਲ ਮਾਰਿਆ: ਸਚਿਨ ਬਿਸ਼ਨੋਈ #MooseWalaMurder: ਆਪਣੇ ਆਪ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਦਾਅਵਾ ਕਰਨ ਵਾਲੇ ਸਚਿਨ ਥਪਨ ਬਿਸ਼ਨੋਈ ਨੇ ਇੱਕ ਚੈਨਲ ਨੂੰ ਦੱਸਿਆ ਹੈ ਕਿ ਉਹ #SidhuMooseWala ਨੂੰ ਮਾਰਨ ਵਾਲੇ ਸ਼ੂਟਰਾਂ ਵਿੱਚ ਸ਼ਾਮਲ ਸੀ।
