ਚੰਡੀਗੜ੍ਹ 11 ਜੂਨ (ਮਪ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬਜਟ ਸੈਸ਼ਨ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਪੰਜਾਬ ਦੇ ਮੰਤਰੀਆਂ ਦੀ ਗਿਣਤੀ ਵਧਾ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਮੰਤਰਾਲੇ ਵਿੱਚ ਇਸ ਵੇਲੇ 9 ਮੰਤਰੀ ਹਨ।
ਪੜ੍ਹਨਾ ਜਾਰੀ ਰੱਖੋ “ਮਾਨ ਸਰਕਾਰ ਨਵੇਂ ਮੰਤਰੀਆਂ ਦੀ ਗਿਣਤੀ ਵਧਾਏਗੀ। ਕੀ ਇਸ ਵਾਰ ਰੂਸੀ ਵਿਧਾਇਕਾਂ ਨੂੰ ਮਿਲੇਗੀ ਮੰਤਰਾਲੇ ਦੀ ਸੀਟ?”
