ਮਾਨਸਾ ਪੁਲਿਸ ਵੱਲੋਂ ਚਰਨਜੀਤ ਚੰਨੀ ਨੂੰ ਸੰਮਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਦੇਸ਼ ਤੋਂ ਵਾਪਸ ਪਰਤ ਕੇ ਮਾਨਸਾ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਮਾਨਸਾ ਪੁਲਿਸ ਨੇ ਉਸਨੂੰ ਧਾਰਾ 188 ਦੇ ਜੁਰਮ ਦੇ ਅਦਾਲਤੀ ਹੁਕਮ ਵੀ ਸੌਂਪੇ ਅਤੇ ਉਸਨੂੰ 12/1/2023 ਨੂੰ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਿਹਾ।