ਮਰਸੀਡੀਜ਼ ਨਾਲ ਟੱਕਰ ਤੋਂ ਬਾਅਦ ਟਰੈਕਟਰ ਦੋ ਹਿੱਸਿਆਂ ਵਿੱਚ ਟੁੱਟਿਆ ਮਰਸਡੀਜ਼ ਬੈਂਜ਼ ਨੂੰ ਟੱਕਰ ਮਾਰਨ ਤੋਂ ਬਾਅਦ ਟਰੈਕਟਰ ਦੋ ਹਿੱਸਿਆਂ ਵਿੱਚ ਟੁੱਟ ਗਿਆ। ਹਾਦਸਾ ਤਿਰੂਪਤੀ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਇੰਸਟਾਗ੍ਰਾਮ ‘ਤੇ ਦੇਖੋ ਇਸ ਪੋਸਟ ਨੂੰ ਪਟਿਆਲਾ ਪਾਲੀਟਿਕਸ (@patialapolitics) ਨੇ ਸਾਂਝਾ ਕੀਤਾ ਹੈ।