ਭੁੱਪੀ ਰਾਣਾ ਗੈਂਗ ਦੇ ਦੋ ਗੈਂਗਸਟਰਾਂ ਵਿਚਕਾਰ ਪੁਲਿਸ ਐਨਕਾਊਂਟਰ ਬਲਟਾਣਾ ਜ਼ੀਰਕਪੁਰ ਵਿੱਚ ਭੁੱਪੀ ਰਾਣਾ ਗੈਂਗ ਦੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਐਨਕਾਊਂਟਰ, ਗੈਂਗਸਟਰ ਹੋਟਲ ਮਾਲਕ ਤੋਂ ਜਬਰੀ ਵਸੂਲੀ ਕਰਨ ਆਏ ਸਨ। ਭੂਪੀ ਰਾਣਾ ਗੈਂਗ ਦੇ 2 ਗੈਂਗਸਟਰਾਂ ਨੇ ਪੁਲਿਸ ‘ਤੇ ਚਲਾਈਆਂ 2 ਗੋਲੀਆਂ, ਪੁਲਿਸ ਦੀ ਜਵਾਬੀ ਕਾਰਵਾਈ ‘ਚ ਗੈਂਗਸਟਰ ਜ਼ਖਮੀ ਹੋ ਗਿਆ Video 🔴👇