ਪੰਜਾਬ: ਮਹਿਲਾ ਨੇ ਪੀਆਰਟੀਸੀ ਬੱਸ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਇੱਕ ਗਰਭਵਤੀ ਔਰਤ ਨੇ ਪੀਆਰਟੀਸੀ ਬੱਸ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਇਹ ਘਟਨਾ ਹਰਿਆਣਾ ਬਾਰਡਰ (ਸੋਨੀਪਤ) ਦੀ ਹੈ। ਜਦੋਂ ਪੰਜਾਬ ਬੱਸ ਜੋ ਕਿ ਫਰੀਦਕੋਟ ਡਿਪੂ ਦੀ ਸੀ ਅਤੇ ਦਿੱਲੀ ਤੋਂ ਫਰੀਦਕੋਟ ਜਾ ਰਹੀ ਸੀ, ਜਿਸ ਦਾ ਨੰਬਰ ••PB 04 5578•• ਸੀ। ਬੱਸ ਵਿਚ ਸਵਾਰ ਗਰਭਵਤੀ ਔਰਤ ਨੂੰ ਅਚਾਨਕ ਤਕਲੀਫ਼ ਹੋਣ ‘ਤੇ ਬੱਸ ਦੇ ਸਟਾਫ਼ ਨੇ ਬੱਸ ਨੂੰ ਇਕ ਪਾਸੇ ਖਿੱਚ ਕੇ ਬੱਸ ਨੂੰ ਰੋਕ ਲਿਆ ਅਤੇ ਬੱਚੇ ਦੀ ਡਿਲੀਵਰੀ ਲਈ ਡਾਕਟਰਾਂ ਦੀ ਟੀਮ ਨੂੰ ਵੀ ਬੁਲਾਇਆ | ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਅਤੇ ਬਿਲਕੁਲ ਠੀਕ ਹਨ। ਅਸੀਂ ਸਟਾਫ਼ ਨੂੰ ਉਨ੍ਹਾਂ ਦੀ ਦੇਖਭਾਲ ਲਈ ਸਲਾਮ ਅਤੇ ਧੰਨਵਾਦ ਕਰਦੇ ਹਾਂ, ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਵੀਡੀਓ 🔴👇
