Punjab CM Bhagwant Mann to marry Dr Gurpreet Kaur ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਚੰਡੀਗੜ੍ਹ ਸਥਿਤ ਆਪਣੇ ਘਰ ਡਾਕਟਰ ਗੁਰਪ੍ਰੀਤ ਕੌਰ ਨਾਲ ਇਕ ਨਜ਼ਦੀਕੀ ਨਿਜੀ ਸਮਾਰੋਹ ਵਿਚ ਵਿਆਹ ਕਰਨਗੇ। ਮੁੱਖ ਮੰਤਰੀ ਦਿੱਲੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਾਜ਼ਰ ਹੋਣਗੇ। ਸੀਐਮ ਮਾਨ ਦਾ ਕਰੀਬ 6 ਸਾਲ ਪਹਿਲਾਂ ਆਪਣੇ ਪਹਿਲੇ ਵਿਆਹ ਤੋਂ ਤਲਾਕ ਹੋ ਗਿਆ ਸੀ।