ਪੰਜਾਬ ਦੇ ਡੇਰਾਬੱਸੀ ‘ਚ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਖੋਹੇ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਹਥਿਆਰਬੰਦ ਨੌਜਵਾਨਾਂ ਨੇ ਸ਼ੁੱਕਰਵਾਰ ਦੁਪਹਿਰ ਡੇਰਾਬੱਸੀ ਦੇ ਬਰਵਾਲਾ ਚੌਕ ਨੇੜੇ ਗੋਲੀਆਂ ਚਲਾ ਕੇ ਇਕ ਵਪਾਰੀ ਤੋਂ 1 ਕਰੋੜ ਰੁਪਏ ਦਾ ਬੈਗ ਖੋਹ ਲਿਆ। ਪੁਲਸ ਨੇ ਦੱਸਿਆ ਕਿ ਪੀੜਤ ਹਰਜੀਤ ਨਾਗਪਾਲ ਵਾਸੀ ਸਾਧੂਨਗਰ ਨੇ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਰਾਹੀਂ ਕੁਝ ਲੋਕਾਂ ਨੂੰ ਆਪਣੇ ਦਫਤਰ ‘ਚ ਪ੍ਰਾਪਰਟੀ ਦਾ ਸੌਦਾ ਤੈਅ ਕਰਨ ਲਈ ਬੁਲਾਇਆ ਸੀ। ਦਫ਼ਤਰ ਵਿੱਚ ਆਏ ਲੋਕ ਲੁਟੇਰੇ ਨਿਕਲੇ। ਵੀਡੀਓ
