ਪੰਜਾਬ: ਜਲੰਧਰ ‘ਚ ਨਰਸਾਂ ‘ਤੇ ਤਲਵਾਰਾਂ ਨਾਲ ਹਮਲਾ, 1 ਦੀ ਮੌਤ


ਪੰਜਾਬ: ਜਲੰਧਰ ‘ਚ ਨਰਸਾਂ ‘ਤੇ ਤਲਵਾਰਾਂ ਨਾਲ ਹਮਲਾ, 1 ਨਰਸ ਦੀ ਮੌਤ, ਦੂਜੀ ਜ਼ਖਮੀ, ਜਲੰਧਰ ਦੇ ਹਸਪਤਾਲ ਦੇ ਹੋਸਟਲ ‘ਚ ਹਥਿਆਰਬੰਦ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕੀਤਾ। ਇਕ ਵਿਅਕਤੀ ਨੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੋ ਕੇ ਇਕ ਨਰਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਸੰਘਾ ਚੌਕ ਨੇੜੇ ਮੋਤੀ ਹਸਪਤਾਲ ਵਿਖੇ ਵਾਪਰੀ। ਹਮਲੇ ‘ਚ ਇਕ ਹੋਰ ਨਰਸ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। Video🔴👇 ਪੰਜਾਬ: ਜਲੰਧਰ ‘ਚ ਨਰਸਾਂ ‘ਤੇ ਤਲਵਾਰਾਂ ਨਾਲ ਹਮਲਾ, 1 ਦੀ ਮੌਤ pic.twitter.com/AN9twHyw2B — Patiala Politics (@patialapolitics) August 25, 2022



Leave a Reply

Your email address will not be published. Required fields are marked *