ਪੰਜਾਬ ਵਿੱਚ ਮੋਟਰਸਾਇਕਲ ਮੋਡੀਫਿਕੇਸ਼ਨ ਆਰਡਰ ਤੇ ਪਾਬੰਦੀ ਹਟਾਈ ਗਈ ਏ.ਡੀ.ਜੀ.ਪੀ ਟਰੈਫਿਕ ਦੇ ਹੁਕਮਾਂ ਨੇ ਮੋਡੀਫਾਈਡ ਬਾਈਕ (ਜੁਗਦੂ ਰੇਹੜੀ) ਦੇ ਮਾਲਕਾਂ ਵਿਰੁੱਧ ਕਿਸੇ ਵੀ ਕਿਸਮ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਹੈ। ਟਵਿੱਟਰਫੇਸਬੁੱਕਗੂਗਲ + ਬਫਰਲਿੰਕਡਇਨਪਿਨ ‘ਤੇ ਸਾਂਝਾ ਕਰੋ