ਪਿੰਡ ਭਾਨੜੀ ਦੇ ਲੋਕਾਂ ਨੇ 8 ਪਿੰਡਾਂ ਵਿੱਚ ਕੱਢਿਆ ਨਗਰ ਕੀਰਤਨ ⋆ D5 News


ਪਟਿਆਲਾ (ਪੱਤਰ ਪ੍ਰੇਰਕ): ਹਰ ਸਾਲ ਦੀ ਤਰ੍ਹਾਂ ਐਤਵਾਰ ਨੂੰ ਵੀ ਨਗਰ ਭਾਨੜੀ ਅਤੇ ਆਸ-ਪਾਸ ਦੇ 8 ਪਿੰਡਾਂ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋ ਕੇ ਸ਼ਾਮ ਨੂੰ ਪਿੰਡ ਭਾਨੜੀ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਵੱਖ-ਵੱਖ ਥਾਵਾਂ ’ਤੇ ਲੰਗਰ ਵਰਤਾਏ ਗਏ। ਪਿੰਡ ਭਾਨੜੀ ਵਿਖੇ ਨਵੇਂ ਬਣੇ ਬੱਸ ਸਟੈਂਡ ਵਿਖੇ ਲੰਗਰ ਦੀ ਸੇਵਾ ਕੀਤੀ ਗਈ। ਇਸ ਸੇਵਾ ਵਿੱਚ ਪਿੰਡ ਦੇ ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੇਵਾਦਾਰ ਸ.ਰਾਮਦੂਰ ਸਿੰਘ ਭਾਨੜੀ, ਸ. ਜਗਵਿੰਦਰ ਸਿੰਘ ਭਾਨੜੀ, ਸ. ਸੁਖਵਿੰਦਰ ਸਿੰਘ ਭਾਨੜੀ, ਸ. ਗੁਰਮੀਤ ਸਿੰਘ, ਸ੍ਰੀ ਸ਼ਿੰਦਾ ਭਾਨਰੀ, ਸ: ਅਵਤਾਰ ਸਿੰਘ, ਸ: ਕਰਨਵੀਰ ਸਿੰਘ, ਸ੍ਰੀ ਲਵਪ੍ਰੀਤ ਸਿੰਘ, ਸ੍ਰੀ ਭੋਲਾ ਸਿੰਘ, ਸ: ਮਨਦੀਪ ਸਿੰਘ, ਸ੍ਰੀ ਪਰਵਿੰਦਰ ਸਿੰਘ, ਸ੍ਰੀ ਭੰਮਾ ਸਿੰਘ, ਸ: ਕਰਤਾਰ ਸਿੰਘ, ਸ. ਜੈਲੀ ਸਿੰਘ, ਸ.ਬਲਜਿੰਦਰ ਸਿੰਘ ਭਾਨਰੀ, ਸ. ਗਗਨਦੀਪ ਸਿੰਘ ਗੰਗਾ, ਸ੍ਰੀ ਸੁੱਖੀ ਕੈਨੇਡਾ, ਸ. ਅਮਰੀਕ ਸਿੰਘ, ਸ: ਨਵਦੀਪ ਸਿੰਘ ਬੱਬੂ, ਸ੍ਰੀ ਹੈਪੀ ਭਾਨਰੀ ਆਦਿ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਕੀਤੀ | ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *