ਪਟਿਆਲਾ: ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਦੇ ਵਿਦਿਆਰਥੀ ਸਹਿਜ ਚੀਮਾ ਦੀ ਭਾਖੜਾ ਤੋਂ ਆਰਜੀਐਨਯੂਐਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਸਹਿਜ ਚੀਮਾ ਦੀ ਲਾਸ਼ ਸ਼ੁਤਰਾਣਾ ਇਲਾਕੇ ਨੇੜੇ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਚੀਮਾ – ਉਸਦੀ ਇੱਕ ਕਾਲਜ ਸਾਥੀ ਸੋਹਿਨੀ ਬੋਸ ਦੇ ਨਾਲ – 2 ਮਈ ਤੋਂ ਲਾਪਤਾ ਦੱਸਿਆ ਗਿਆ ਸੀ। ਸੋਹਿਨੀ ਦੀ ਲਾਸ਼ ਵੀ ਦੋ ਦਿਨ ਪਹਿਲਾਂ ਬਰਾਮਦ ਕੀਤੀ ਗਈ ਸੀ।