ਪਟਿਆਲਾ ਰੇਲਵੇ ਸਟੇਸ਼ਨ ਤੋਂ ਦੁਖਨਿਵਾਰਨ ਸਾਹਿਬ ਸੜਕ ਬੰਦ ਰਹੇਗੀ ਪਟਿਆਲਾ ਰੇਲਵੇ ਸਟੇਸ਼ਨ ਤੋਂ ਦੁਖਨਿਵਾਰਨ ਸਾਹਿਬ ਜਾਣ ਵਾਲੀ ਸੜਕ ਥੋੜ੍ਹੇ ਸਮੇਂ ਲਈ ਬੰਦ ਰਹੇਗੀ ਕਿਉਂਕਿ ਇੱਥੇ ਅੰਡਰ ਬ੍ਰਿਜ ਬਣ ਰਿਹਾ ਹੈ, ਲੋਕਾਂ ਨੂੰ ਹੁਣ ਬੱਸ ਸਟੈਂਡ ਵਾਲੇ ਫਲਾਈਓਵਰ ਤੋਂ ਹੀ ਆਉਣਾ ਪਵੇਗਾ। .