ਪਟਿਆਲਾ ਪੁਲਿਸ ਹਰਕਤ ‘ਚ, ਅੱਜ ਚੈਕਿੰਗ ਜਾਰੀ ਹੈ, ਪਟਿਆਲਾ ਸ਼ਹਿਰ ‘ਚ ਵੱਧ ਰਹੀਆਂ ਘਟਨਾਵਾਂ ਅਤੇ ਘੱਲੂਘਾਰਾ ਦਿਵਸ ਦੇ ਚੱਲ ਰਹੇ ਹਫ਼ਤੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਹਾਈ ਅਲਰਟ ‘ਤੇ ਨਜ਼ਰ ਆ ਰਹੀ ਹੈ। ਅਨਾਜ ਮੰਡੀ ਇੰਚਾਰਜ ਵੱਲੋਂ ਪਟਿਆਲਾ ਦੇ ਸਾਰੇ ਹੋਟਲਾਂ ਦਾ ਰਿਕਾਰਡ ਚੈਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਰੋਜ਼ਾਨਾ ਦਾ ਰਿਕਾਰਡ ਪੂਰਾ ਰੱਖਣ ਅਤੇ ਇਸ ਦੀ ਕਾਪੀ ਹਰ ਸ਼ਾਮ ਨੂੰ ਸਾਡੇ ਥਾਣੇ ਪਹੁੰਚ ਜਾਵੇ ਵੀਡੀਓ 🔴 3