ਪਟਿਆਲਾ: ਨੌਕਰੀ ਦਾ ਜਾਅਲੀ ਆਫਰ ਦੇ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਐਫ.ਆਈ.ਆਰ. ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜੌ ਕੀ ਸਲੀਮ (ਪਿੰਡ ਹਸਨਪੁਰ), ਅਬਤਰ ਦੀਨਾਨ (ਪਿੰਡ ਨੰਦਪੁਰ ਕੇਸ਼ੋ) ਅਤੇ ਸੁਰੇਸ਼ ਸ਼ਰਮਾ ਨਾਂ ਦੇ ਵਿਅਕਤੀ ਨੇ ਸੁਰਜੀਤ ਸਿੰਘ ਅਤੇ ਹੋਰਾਂ ਨਾਲ ਮਿਲ ਕੇ ਰਜਿੰਦਰਾ ਹਸਤਪਾਲ ਪੰ. ਅਤੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਕੁੱਲ 65 ਲੱਖ ਰੁਪਏ ਲੈ ਗਏ ਪਰ ਬਾਅਦ ਵਿਚ ਨਾ ਤਾਂ ਉਨ੍ਹਾਂ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਾਰਨ ਸੁਰਜੀਤ ਸਿੰਘ ਨੇ ਇਨ੍ਹਾਂ ਖਿਲਾਫ਼ ਐਫ.ਆਈ.ਆਰ. ਪਟਿਆਲਾ ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 406, 420, 120ਬੀ ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |