ਸਨੌਰ, ਪਟਿਆਲਾ ਵਿਖੇ ਬੀੜ ਕਰਤਾਰਪੁਰ ‘ਚ ਵੱਡੀ ਅੱਗ ਲੱਗਣ ਕਾਰਨ ਸਨੌਰ ਬੋਸਰ ਰੋਡ ‘ਤੇ ਬੀੜ ਦੇ ਵਿਚਕਾਰ ਅੱਗ ਲੱਗ ਗਈ ਅਤੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ। ਅੱਗ ਦੀ ਜਾਂਚ ਦੇ ਆਦੇਸ਼, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਤੇ ਇਹ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ। ਵੀਡੀਓ