ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਅਤੇ ਨਗਰ ਨਿਗਮ ਦੇ ਭਾਜਪਾ ਵਿੱਚ ਸ਼ਾਮਲ ਪਟਿਆਲਾ ਦੇ ਮੇਅਰ ਅਤੇ ਕੌਂਸਲਰ ਸਮੇਤ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਕਈ ਕੌਂਸਲਰ, ਪਟਿਆਲਾ ਤੋਂ ਪੀਐਲਸੀ ਦੇ ਮੀਤ ਪ੍ਰਧਾਨ ਸੁਰਿੰਦਰ ਘੁੰਮਣ ਅਤੇ ਪਨਬੱਸ ਦੇ ਸਾਬਕਾ ਐਮ.ਡੀ. ਪ੍ਰੋ: ਭੁਪਿੰਦਰ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਗਮੋਹਨ, ਪਟਿਆਲਾ ਦੇ ਪ੍ਰਧਾਨ ਏ.ਕੇ ਮਲਹੋਤਰਾ, ਗੁਲਸ਼ਨ ਪਾਸੀ, ਅੰਮ੍ਰਿਤਸਰ ਤੋਂ ਰਾਜੀਵ ਭਗਤ, ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਪ੍ਰਧਾਨ, ਆਗੂ ਅਤੇ ਦਰਜਨਾਂ ਹੋਰ ਵਰਕਰ ਭਾਜਪਾ ਪੰਜਾਬ ਵਿੱਚ ਸ਼ਾਮਲ ਹੋਏ।
