Site icon Geo Punjab

ਪਟਿਆਲਾ ਦੇ ਜੌੜੀਆਂ ਭੱਟੀਆਂ ‘ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ

<p> <br &sol;>&NewLine;<&sol;p>&NewLine;<p>&Tab;&Tab;ਜੌੜੀਆਂ ਭੱਟੀਆਂ ਪਟਿਆਲਾ ਵਿਖੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਬੀਤੀ ਰਾਤ ਜੌੜੀਆਂ ਭੱਟੀਆਂ ਪਟਿਆਲਾ ਵਿਖੇ ਇੱਕ ਕਤਲ ਦੀ ਘਟਨਾ ਸਾਹਮਣੇ ਆਈ ਹੈ ਜੋ ਰਾਮਲੀਲਾ ਦੀ ਸਟੇਜ &&num;8216&semi;ਤੇ ਸ਼ਰਾਬ ਵੇਚਣ ਨੂੰ ਲੈ ਕੇ ਸਤੀਸ਼ ਨਾਮ ਦੇ ਵਿਅਕਤੀ ਨੇ ਸ਼ਰਾਬ ਪੀ ਕੇ ਕਤਲ ਕਰ ਦਿੱਤਾ। ਰਾਮਲੀਲਾ ਸਟੇਜ &&num;8216&semi;ਤੇ ਸਤਿੰਦਰ ਪਾਲ ਭੋਲਾ&comma; ਜੋ ਕਿ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ&comma; ਜਿਸ ਨੂੰ ਸ਼ਰਾਬ ਵੇਚਣ ਤੋਂ ਰੋਕਣ &&num;8216&semi;ਤੇ ਸਤੀਸ਼ ਨੇ ਉਸ &&num;8216&semi;ਤੇ ਸੂਈ ਨਾਲ 15-16 ਵਾਰ ਕੀਤੇ&comma; ਜਿਸ ਨਾਲ ਸਤਿੰਦਰ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ।<br &sol;>&NewLine;<br &sol;><&sol;p>&NewLine;

Exit mobile version