ਪਟਿਆਲਾ ਥਾਰ ਮਾਮਲੇ ‘ਚ 3 ਖਿਲਾਫ ਐਫ.ਆਈ.ਆਰ


ਪਟਿਆਲਾ ‘ਚ ਥਾਰ ਦੇ ਮਾਮਲੇ ‘ਚ 3 ਖਿਲਾਫ FIR ਪਟਿਆਲਾ ‘ਚ ਥਾਰ ਦੀ ਗੱਡੀ ਨਾਲ ਹੰਗਾਮਾ ਕਰਨ ਵਾਲੇ 3 ਲੜਕਿਆਂ ਖਿਲਾਫ ਪਟਿਆਲਾ ਪੁਲਸ ਨੇ ਐੱਫ.ਆਈ.ਆਰ. ਬੀਤੇ ਦਿਨੀ ਗੱਡੀ ਨੰ. ਸੀ.ਐੱਚ.-01 ਸੀ.ਜੀ.-9595 ਥਾਰ ‘ਚ ਤੇਜ਼ ਰਫਤਾਰ ਨਾਲ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਅਤੇ ਲੋਕਾਂ ਦੇ ਵਾਹਨਾਂ, ਮੋਟਰਸਾਈਕਲਾਂ ਆਦਿ ਨੂੰ ਟੱਕਰ ਮਾਰਨ ਦੀ ਨੀਅਤ ਨਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਪੁਲ ‘ਤੇ ਨਾਕਾਬੰਦੀ ਕਰਕੇ ਅਮਿਤ ਕੁਮਾਰ, ਪਰਮਿੰਦਰ ਸਿੰਘ ਅਤੇ ਦੀਪਇੰਦਰ ਸਿੰਘ ਨੂੰ ਵਾਹਨ ਸਮੇਤ ਕਾਬੂ ਕੀਤਾ ਗਿਆ | ਅਤੇ ਪੁਲਿਸ ਨੇ ਐਫ.ਆਈ.ਆਰ ਨੰ.225 DTD 20-10-22 U/S 307,279, 427 IPC ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *