ਪਟਿਆਲਾ ‘ਚ ਜਨਰੇਟਰ ‘ਚ ਧਮਾਕਾ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਟਿਆਲਾ ਦੇ ਦਰਸ਼ਨੀ ਗੇਟ ਨੇੜੇ ਬਿਜਲੀ ਦਫਤਰ ਦੇ ਸਾਹਮਣੇ ਗਲੀ ‘ਚ ਛੱਤ ‘ਤੇ ਰੱਖੇ ਜਨਰੇਟਰ ‘ਚ ਧਮਾਕਾ ਹੋਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਦਹਿਸ਼ਤ ਫੈਲ ਗਈ।