ਪਟਿਆਲਾ: ਔਰਤ ਗ੍ਰਿਫਤਾਰ, 25 ਗ੍ਰਾਮ ਹੈਰੋਇਨ ਬਰਾਮਦ ਪਟਿਆਲਾ ਪੁਲਿਸ ਨੇ ਇੱਕ ਔਰਤ ਨੂੰ 25 ਗ੍ਰਾਮ ਹੈਰੋਇਨ ਅਤੇ 13700 ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ, ਦੋਸ਼ੀ ਸੁਖਵਿੰਦਰ ਕੌਰ ਵਾਸੀ ਸਤਨਾਮ ਸਿੰਘ ਵਾਸੀ ਪਿੰਡ ਚੌਰਾ ਹੁਣ ਲੰਗਰੋਈ ਥਾਣਾ ਪਸਿਆਣਾ ਹੈ। ਐਫਆਈਆਰ ਨੰਬਰ 230, ਮਿਤੀ 23.12.2032 ਅਧੀਨ 21/61/85 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੈ।