ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇਵ ਖਰੂਰ ਦੀ ਫਿਲਮ ”ਡਾਕੂਆਂ ਦਾ ਮੁੰਡਾ 2” ਕਾਫੀ ਸੁਰਖੀਆਂ ”ਚ ਹੈ। ਫਿਲਮ ”ਡਾਕੂਆਂ ਦਾ ਮੁੰਡਾ 2” ਦਾ ਪਹਿਲਾ ਗੀਤ ”ਗੁੰਡਾਗਰਦੀ” ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰ ਦੇਵ ਖਰੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਹ ਗੀਤ ਅੱਜ ਸਵੇਰੇ 10:00 ਵਜੇ ਰਿਲੀਜ਼ ਕੀਤਾ ਜਾਵੇਗਾ। CM ਮਾਨ ਨੇ ਹੁਣੇ ਹੀ ਜਾਰੀ ਕੀਤੇ ਹੁਕਮ ! ਬੱਗਾ ਦੀ ਗ੍ਰਿਫਤਾਰੀ ‘ਆਪ’ ਨੂੰ ਪਈ ਮਹਿੰਗੀ! D5 Channel Punjabi ਦੱਸ ਦੇਈਏ ਕਿ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ। ਦਰਸ਼ਕ ਅਭਿਨੇਤਾ ਦੇਵ ਖਰੂਰ ਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।