ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ 4 ਸਾਲ ਪੁਰਾਣੇ ਸ਼ਹਿਰ ਦੇ ਮਸ਼ਹੂਰ ਤਨਖ਼ਾਹ ਘੁਟਾਲੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਏਐਸਆਈ ਮੋਹਨ ਸਿੰਘ, ਕ੍ਰਿਸ਼ਨ ਕੁਮਾਰ, ਹੈੱਡ ਕਾਂਸਟੇਬਲ ਅਲਵਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਚਾਰਾਂ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ।
The post ਤਨਖਾਹ ਘੁਟਾਲੇ ‘ਚ ਗ੍ਰਿਫਤਾਰ 4 ਪੁਲਸ ਕਰਮਚਾਰੀ ਨਿਆਂਇਕ ਹਿਰਾਸਤ ‘ਚ appeared first on D5 News.