ਜੱਲਦ ਬਦਲੇ ਜਾਣਗੇ ਪੰਜਾਬ ਦੇ AG, ਮੌਜੂਦਾ AG ਵਿਨੋਦ ਘਈ ਤੋਂ ਨਾਰਾਜ਼ ਪੰਜਾਬ ਸਰਕਾਰ ⋆ D5 News


AG Vinod Ghai: ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ AG ਵਿਨੋਦ ਘਈ ਨਾਲ ਜੂੜੀ ਹੋਈ ਸਾਹਮਣੇ ਆ ਰਹੀ ਹੈ। ਬਹੁਤ ਜਲਦ ਪੰਜਾਬ ਸਰਕਾਰ ਪੰਜਾਬ ਦੇ AG ਵਿਨੋਦ ਘਈ ਨੂੰ ਬਦਲ ਕੇ ਨਵੇਂ AG ਦੀ ਨਿਯੁਕਤੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਪੰਜਾਬ ਦੇ AG ਵਿਨੋਦ ਘਈ ਵੱਲੋਂ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਨਾ ਰੱਖਣ ਤੇ ਸਰਕਾਰ ਨਜ਼ਰ ਆ ਰਹੀ ਹੈ।
lawrence bishnoi ਦੀ Video Call Viral, Police ਤੇ ਸਰਕਾਰਾਂ ਦੇ ਫੁੱਲੇ ਹੱਥ-ਪੈਰ
ਪਿਛਲੇ ਸਮੇਂ ਪੰਚਾਇਤੀ ਮਸਲੇ ਨੂੰ ਲੈ ਕੇ ਸਹੀਂ ਸਲਾਹ ਨਾ ਦਿੱਤੇ ਜਾਣ ਨੂੰ ਲੈ ਕੇ ਅਤੇ ਘਰ-ਘਰ ਰਾਸ਼ਨ ਵਾਲੀ ਸਕੀਮ ਨੂੰ ਲੈ ਕੇ ਸਹੀਂ ਢੰਗ ਨਾਲ ਸਲਾਹ ਨਾ ਦਿੱਤੇ ਜਾਣ ਨੂੰ ਲੈ ਕੇ ਸਰਕਾਰ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ AG ਵਿਨੋਦ ਘਈ ਡੇਰਾ ਰਾਮ ਰਹੀਮ ਦੇ ਵਕੀਲ ਵੀ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *