ਜੰਡੂ ਪ੍ਰਧਾਨ ਤੇ ਨੌਲੀ ਸਕੱਤਰ ਜਨਰਲ ਮੰਡੀ ⋆ D5 News |


ਗੋਬਿੰਦਗੜ੍ਹ (ਪੱਤਰ ਪ੍ਰੇਰਕ): ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਤੀਜੀ ਸੂਬਾਈ ਕਾਨਫਰੰਸ 7 ਮਈ ਨੂੰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਹੋਈ, ਜਿਸ ਵਿੱਚ ਸੂਬਾਈ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਬਲਬੀਰ ਸਿੰਘ ਜੰਡੂ ਪ੍ਰਧਾਨ, ਬਲਵਿੰਦਰ ਸਿੰਘ ਜੰਮੂ ਚੇਅਰਮੈਨ, ਪਾਲ ਸਿੰਘ ਨੌਲੀ ਸਕੱਤਰ ਜਨਰਲ, ਬਿੰਦੂ ਸਿੰਘ ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ। ਅੱਧੀ ਰਾਤ ਨੂੰ ਬੱਗੇ ਨੇ ਮੋੜਿਆ ਮੋੜ, ਫਿਰ ਦਿੱਤਾ ਪੰਜਾਬ ਪੁਲਿਸ ਨੂੰ ਝਟਕਾ! ਰਾਤੋ ਰਾਤ ਸਕੀਮ! ਭੂਸ਼ਨ ਸੂਦ, ਜੈ ਸਿੰਘ ਛਿੱਬੜ, ਰਾਜਨ ਮਾਨ ਮੀਤ ਪ੍ਰਧਾਨ, ਜੋਗਿੰਦਰ ਸਿੰਘ ਮਾਨ, ਗਗਨਦੀਪ ਅਰੋੜਾ, ਐਨ.ਪੀ.ਧਵਨ, ਸੰਤੋਸ਼ ਗੁਪਤਾ ਸਕੱਤਰ ਅਤੇ 31 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਨਵੀਂ ਟੀਮ 10 ਮਈ ਨੂੰ ਸੈਕਟਰ 17 ਚੰਡੀਗੜ੍ਹ ਵਿੱਚ ਮੰਗ ਦਿਵਸ ਮਨਾਏਗੀ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *