ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਫਰੀਦਕੋਟ ਜੇਲ੍ਹ ਦਾ ਸੁਪਰਡੈਂਟ ਸਸਪੈਂਡ |

ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਫਰੀਦਕੋਟ ਜੇਲ੍ਹ ਦਾ ਸੁਪਰਡੈਂਟ ਸਸਪੈਂਡ |


ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਆਪ ਦੇ ਹੀ ਮੰਤਰੀ ਵਿਜੇ ਸਿੰਗਲਾ ‘ਤੇ ਵੱਡੀ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਹੋਰ ਵੱਡੀ ਸ਼ਿਕੰਜਾ ਕੱਸਿਆ ਗਿਆ ਹੈ। ਫਰੀਦਕੋਟ ਦੇ ਸੁਪਰਡੈਂਟ ਜੋਗਿੰਦਰ ਪਾਲ ਨੂੰ ਜੇਲ੍ਹ ਮੰਤਰੀ ਨੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੇਲ ‘ਚ ਕੈਦੀ ਸੁਨੀਲ ਕੁਮਾਰ ਵਲੋਂ ਬਣਾਈ ਗਈ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਸੀ। ਜਿਸ ‘ਚ ਵੀਡੀਓ ‘ਚ ਵਿਅਕਤੀ ਜੇਲ ਦੀ ਬਾਰ ਦਿਖਾਈ ਦੇ ਰਿਹਾ ਸੀ। ਕੈਦੀ ਸੁਨੀਲ ਕੁਮਾਰ ਦੇ ਨਾਲ ਆਏ ਤਿੰਨ ਹੋਰ ਨਜ਼ਰਬੰਦਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ।




Leave a Reply

Your email address will not be published. Required fields are marked *