ਜਾਨਵੀ ਕਪੂਰ ਆਕਰਸ਼ਕ ਲੱਗ ਰਹੀ ਹੈ – ਪੰਜਾਬੀ ਨਿਊਜ਼ ਪੋਰਟਲ


ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਇਨ੍ਹੀਂ ਦਿਨੀਂ ਪੈਰਿਸ ਦੇ ਬਰਲਿਨ ‘ਚ ਵਰੁਣ ਧਵਨ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਬੇਹੱਦ ਬੋਲਡ ਅੰਦਾਜ਼ ‘ਚ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਪਸੰਦ ਨਹੀਂ ਕੀਤਾ ਅਤੇ ਕੁਮੈਂਟ ਵੀ ਕੀਤੇ।

ਇਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਅਤੇ ਟ੍ਰੈਂਡਿੰਗ ‘ਚ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਅਦਾਕਾਰਾ ਜਾਨਵੀ ਕਪੂਰ ਹੈ, ਜੋ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜਾਨਵੀ ਕਪੂਰ ਬਾਲੀਵੁੱਡ ਦੀ ਕੁਈਨ ਮੰਨੀ ਜਾਣ ਵਾਲੀ ਮਰਹੂਮ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਹੈ।




Leave a Reply

Your email address will not be published. Required fields are marked *