ਜਦੋਂ ਭਗਵੰਤ ਮਾਨ, ਕੇਜਰੀਵਾਲ ਨੇ ਫੋਨ ਬੈਲੇਂਸ ਨਾ ਹੋਣ ‘ਤੇ ਛੱਡਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਮੋਬਾਇਲ ‘ਚ ਬੈਲੇਂਸ ਨਹੀਂ ਹੈ। ਗੁਜਰਾਤ ਵਿੱਚ ਇੱਕ ਜਨ ਸਭਾ ਦੇ ਇਸ ਵੀਡੀਓ ਵਿੱਚ ਭਗਵੰਤ ਮਾਨ ਕਈ ਵਾਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਫੋਨ ਵਿੱਚ ਬੈਲੇਂਸ ਘੱਟ ਹੋਣ ਕਾਰਨ ਉਨ੍ਹਾਂ ਦੀ ਕਾਲ ਕੱਟੀ ਜਾਂਦੀ ਹੈ, ਕਮਜ਼ੋਰ ਨੈੱਟਵਰਕ ਨਹੀਂ।