ਚੰਡੀਗੜ੍ਹ PGI Advance EYE Centre ‘ਚ ਲੱਗੀ ਭਿਆਨਕ ਅੱਗ ⋆ D5 News


ਚੰਡੀਗੜ੍ਹ: ਚੰਡੀਗੜ੍ਹ ਪੀ.ਜੀ.ਆਈ ਵਿਚ ਮੂੜ ਤੋਂ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੀ.ਜੀ.ਆਈ ਦੇ ਐਡਵਾਂਸ ਆਈ ਸੈਂਟਰ ਵਿਚ ਅੱਗ ਲੱਗੀ ਹੈ। ਮਰੀਜ਼ਾਂ ਨੂੰ OPD ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸਿਆਂ ਜਾ ਰਿਹਾ ਹੈ ਕਿ ਸ਼ਾਟ ਸਰਕਟ ਕਰਕੇ ਇਹ ਅੱਗ ਲੱਗਣ ਦੀ ਘਟਨਾਂ ਵਾਪਰੀ ਹੈ। ਹੱਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬਹਿਬਲ ਇਨਸਾਫ ਮੋਰਚੇ ‘ਚ ਨਵਾ ਮੋੜ,ਭਾਈ ਸੁੱਖਰਾਜ ਨੇ ਦਿਖਾਈ ਚਿੱਠੀ,ਫਸਿਆ MLA ਕੁੰਵਰ ਵਿਜੇ ਪ੍ਰਤਾਪ !
ਇਸ ਘਟਨਾਂ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਬੀਤੇ ਤਿੰਨ ਦਿਨ ਪਹਿਲਾ ਵੀ ਪੀ.ਜੀ.ਆਈ ਦੇ ਨਹਿਰੂ ਹਸਪਤਾਲ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਸੀ, ਪਰ ਮੌਕੇ ‘ਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *