ਗੁਜਰਾਤ ਦੇ ਮੋਰਬੀ ‘ਚ ਕੇਬਲ ਪੁਲ ਡਿੱਗਣ ਨਾਲ 30 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਗੁਜਰਾਤ ਦੇ ਮੋਰਬੀ ਇਲਾਕੇ ‘ਚ ਮੱਛੂ ਨਦੀ ‘ਚ ਕੇਬਲ ਪੁਲ ਡਿੱਗਣ ਨਾਲ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਜ਼ਖਮੀਆਂ ਦੇ ਤੁਰੰਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ