ਨਵੀਂ ਦਿੱਲੀ: ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਦਿੱਲੀ ਪੁਲਿਸ ਵੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਲਰਟ ਨਜ਼ਰ ਆ ਰਹੀ ਹੈ। ਦਿੱਲੀ ਪੂਰਬੀ ਰੇਂਜ ਦੇ ਏਸੀਪੀ ਸਾਗਰ ਸਿੰਘ ਕਲਸੀ ਨੇ ਗਾਜ਼ੀਪੁਰ ਬਾਰਡਰ ‘ਤੇ ਪੁਲਿਸ ਦੀ ਤਾਇਨਾਤੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ “ਅਸੀਂ ਗਾਜ਼ੀਪੁਰ ਬਾਰਡਰ ‘ਤੇ ਹਾਂ, ਹੁਣ ਤੱਕ ਗਾਜ਼ੀਪੁਰ ਵਾਲੇ ਪਾਸੇ ਤੋਂ ਆਉਣ ਵਾਲੇ ਕਿਸਾਨਾਂ ਦਾ ਕੋਈ ਇੰਪੁੱਟ ਨਹੀਂ ਹੈ। ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ, ਆਮ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅਸੀਂ ਇਲਾਕੇ ‘ਚ ਗਸ਼ਤ ਵੀ ਕਰ ਰਹੇ ਹਾਂ…ਅਸੀਂ ਕਿਸਾਨਾਂ ਨਾਲ ਸ਼ਾਂਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਵਿੱਚ ਪੂਰਬੀ ਪਾਸੇ ਦੀਆਂ ਸਾਰੀਆਂ 5 ਸਰਹੱਦਾਂ ‘ਤੇ ਆਵਾਜਾਈ ਆਮ ਵਾਂਗ ਹੈ।”
#WATCH हम गाजीपुर बॉर्डर पर हैं, अभी तक गाजीपुर की तरफ से किसानों के आने का किसी तरह का इनपुट नहीं है। पुलिस की तैनाती की गई है, प्रयास है कि ट्रैफिक सामान्य रहे। इलाके में भी गश्त कर रहे हैं…हम शांतिपूर्ण तरीके से किसानों के साथ बात करने की कोशिश करेंगे। दिल्ली में पूर्व की… pic.twitter.com/d5ovfVXJn1
— ANI_HindiNews (@AHindinews) February 21, 2024
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
