ਗਾਜ਼ੀਆਬਾਦ ‘ਚ ਰੋਡ ਰੇਜ ਤੋਂ ਬਾਅਦ ਕਾਰ ਚਾਲਕ ਫਰਾਰ, ਬਾਈਕ ਸਵਾਰਾਂ ਨੇ ਕੀਤਾ ਪਿੱਛਾ Ghaziabad, UP | ਹਾਦਸੇ ਤੋਂ ਬਾਅਦ ਕਾਰ ਨੇ ਬਾਈਕ ਨੂੰ ਸੜਕ ‘ਤੇ ਘਸੀਟਿਆ, ਵੀਡੀਓ ਹੋਇਆ ਵਾਇਰਲ ਇੱਕ ਕਾਰ ਮਾਲਕ ਨੂੰ ਬਾਈਕ ਮਾਲਕ ਦੀ ਪਰਵਾਹ ਨਾ ਕਰਦੇ ਹੋਏ ਬਾਈਕ ਨੂੰ ਘਸੀਟਣ ‘ਤੇ ਕਾਬੂ ਕੀਤਾ ਗਿਆ। ਕਾਰ ਜ਼ਬਤ, ਬਾਈਕ ਮਾਲਕ ਸੁਰੱਖਿਅਤ : ਐੱਸ.ਕੇ. ਸਿੰਘ, ਡੀ.ਐੱਸ.ਪੀ