ਖਾਲਸਾ ਕਾਲਜ ‘ਚ ਗੋਲੀਬਾਰੀ ਦੀ ਘਟਨਾ ‘ਚ ਲਵਪ੍ਰੀਤ ਸਿੰਘ ਦੀ ਮੌਤ, ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ‘ਚ ਬਟਾਲਾ ਦੇ 24 ਸਾਲਾ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਪੰਜਾਬ | ਖਾਲਸਾ ਕਾਲਜ ਦੇ ਬਾਹਰ ਦੋ ਗੁੱਟਾਂ ਵਿਚਾਲੇ ਝੜਪ, ਦੋ ਵਿਅਕਤੀ ਜ਼ਖਮੀ ਅੰਮ੍ਰਿਤਸਰ, ਕਾਲਜ ਦੇ ਬਾਹਰ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਆਂ ਚਲਾਈਆਂ ਗਈਆਂ। ਸਥਿਤੀ ਕਾਬੂ ਹੇਠ ਹੈ। ਇਹ ਇੱਕ ਆਮ ਅਪਰਾਧ ਸੀ, ਨਾ ਕਿ ਗੈਂਗ ਵਾਰ। ਅਗਲੇਰੀ ਜਾਂਚ ਜਾਰੀ: ਪੁਲਿਸ