ਕੈਪਟਨ ਅਮਰਿੰਦਰ ਸਿੰਘ ਲਗਾਤਾਰ ਉਹਨਾਂ MLA ਨੂੰ ਘੇਰ ਰਹੇ ਜੋ ਕਿਸੇ ਵੇਲੇ ਕੈਪਟਨ ਦੇ ਬੇਹਦ ਖਾਸ ਹੋਇਅਤ ਕਰਦੇ ਸੀ ਤੇ ਹੁਣ ਕੈਪਟਣ ਦੇ ਹੀ ਸਬਤੋਂ ਖਿਲਾਫ਼ ਬੋਲਦੇ ਨਜ਼ਰ ਆ ਰਹੇ ਨੇ, ਜ਼ਾ ਇੰਜ ਕਹਿਲੋ ਕੀ ਸੁੱਖਜਿੰਦਰ ਰਧਾਂਵਾ ਦੇ ਕਰੀਬੀ, ਜਿੱਥੇ ਪਹਿਲਾਂ ਕੈਪਟਨ ਸਾਬ ਨੇ MLA ਕੁਲਬੀਰ ਜ਼ੀਰਾ ਤੋਂ ਦਿੱਤੇ ਹੋਏ 341 ਕਰੋੜ 23 ਲੱਖ ਦਾ ਹਿਸਾਬ ਮੰਗਿਆ ਉਥੇ ਹੀ ਹੁੱਣ ਬਰਿੰਦਰ ਪਾਹੜਾ ਤੋਂ 234 ਕਰੋੜ 50 ਲੱਖ ਦਾ ਹਿਸਾਬ ਮੰਗ ਲਿਆ – ਦੋਵਾਂ ਵਿੱਚੋਂ ਹਜੇ ਕਿਸੇ ਵਿਧਾਇਅਕ ਦਾ ਕੋਈ ਜਵਾਬ ਨਹੀਂ ਆਇਆ