ਮੋਹਾਲੀ: ਬਾਲੀਵੁੱਡ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖਿਰਕਾਰ ਅੱਜ ਖਤਮ ਹੋਣ ਵਾਲਾ ਹੈ। ਔਜਲਾ ਦੀ ਨਵੀਂ ਐਲਬਮ ਵੇਅ ਅਹੇਡ ਅੱਜ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਪੰਜਾਬ ਪੁਲਿਸ ਹੈੱਡਕੁਆਰਟਰ ‘ਚ ਵੱਡਾ ਧਮਾਕਾ! ਸਾਰਾ ਸ਼ਹਿਰ ਹਿੱਲ ਗਿਆ। ਉਨ੍ਹਾਂ ਨੇ ਵੇਅ ਅਹੇਡ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ। ਕਰਨ ਔਜਲਾ ਦੀ ਇਹ ਐਲਬਮ ਰੇਹਾਨ ਸੰਦੀਪ ਅਤੇ ਕਰਨ ਔਜਲਾ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਕਰਨ ਔਜਲਾ ਨੇ ਐਲਬਮ ਦੇ ਗੀਤਾਂ ਨੂੰ ਸੁਰ ਅਤੇ ਸੰਗੀਤ ਨਾਲ ਸਜਾਇਆ ਹੈ। ਦੱਸ ਦੇਈਏ ਕਿ ਗੀਤ ਦੇ ਬੋਲ ਵੀ ਔਜਲਾ ਨੇ ਹੀ ਲਿਖੇ ਹਨ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।