ਅੰਮ੍ਰਿਤਸਰ ‘ਚ ਸਿਗਰਟ ਪੀਣ ਨੂੰ ਲੈ ਕੇ ਨਿਹੰਗਾਂ ਨੇ ਹਰਮਨਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ


ਅੰਮ੍ਰਿਤਸਰ ‘ਚ ਸਿਗਰਟ ਪੀਣ ਨੂੰ ਲੈ ਕੇ ਨਿਹੰਗਾਂ ਵੱਲੋਂ ਹਰਮਨਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ, ਨੌਜਵਾਨ ਦਾ ਦੋਸ਼ ਸੀ ਕਿ ਉਹ ਸਿਗਰਟ ਪੀ ਰਿਹਾ ਸੀ ਅਤੇ ਨਿਹੰਗਾਂ ਨੇ ਉਸ ਨੂੰ ਸਿਗਰਟ ਪੀਣ ਤੋਂ ਰੋਕਿਆ। ਜਿਸ ਤੋਂ ਬਾਅਦ ਮਾਮਲਾ ਕੁੱਟਮਾਰ ਤੱਕ ਵਧ ਗਿਆ। ਪੁਲਿਸ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅੰਮ੍ਰਿਤਸਰ ‘ਚ ਨਿਹੰਗਾਂ ਵੱਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਵੀਡੀਓ।

Leave a Reply

Your email address will not be published. Required fields are marked *