ਅਸੀਂ ਬਦਲਾਖੋਰੀ ਦੀ ਰਾਜਨੀਤੀ ਵਿੱਚ ਨਹੀਂ ਹਾਂ: ਭਗਵੰਤ ਮਾਨ ਸਿਆਸੀ ਬਦਲਾਖੋਰੀ ਕਾਰਨ ਕਿਸੇ ਵੀ ਆਗੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ, ਸਾਰਾ ਕੰਮ ਕਾਨੂੰਨ ਮੁਤਾਬਕ ਹੋ ਰਿਹਾ ਹੈ। ਪਹਿਲਾਂ ਕਾਂਗਰਸ ਕਹਿੰਦੀ ਸੀ ਸਾਨੂੰ ਫੜੋ, ਹੁਣ ਫੜ ਲਿਆ ਤਾਂ ਕਿਉਂ ਫੜਿਆ? ਪਹਿਲਾਂ, ਕਾਂਗਰਸ ਕਹਿੰਦੀ ਸੀ ਕਿ ਸਾਨੂੰ ਫੜੋ, ਜੇ ਹੁਣ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਾਨੂੰ ਫੜ ਲਿਆ, ਤਾਂ ਉਨ੍ਹਾਂ ਨੇ ਸਾਨੂੰ ਕਿਉਂ ਫੜਿਆ — ਮੁੱਖ ਮੰਤਰੀ @BhagwantMann pic.twitter.com/Xd6rKlBnck — AAP Punjab (@AAPPunjab) 23 ਅਗਸਤ, 2022
