Site icon Geo Punjab

ਹਰਿਆਣਾ ਦੇ ਕਰਨਾਲ ‘ਚ ਚਾਰ ਸ਼ੱਕੀ ਅੱਤਵਾਦੀ ਗ੍ਰਿਫਤਾਰ, ਵਿਸਫੋਟਕ ਬਰਾਮਦ

<p> <br &sol;>&NewLine;<&sol;p>&NewLine;<p>&Tab;&Tab;ਹਰਿਆਣਾ ਦੇ ਕਰਨਾਲ ਤੋਂ ਚਾਰ ਸ਼ੱਕੀ ਖਾਲਿਸਤਾਨੀ ਗ੍ਰਿਫਤਾਰ&comma; ਵਿਸਫੋਟਕ ਬਰਾਮਦ ਹਰਿਆਣਾ ਦੇ ਕਰਨਾਲ ਤੋਂ ਵੀਰਵਾਰ ਨੂੰ ਚਾਰ ਸ਼ੱਕੀ ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ ਅੱਤਵਾਦੀਆਂ ਦੀ ਪਛਾਣ ਗੁਰਪ੍ਰੀਤ&comma; ਅਮਨਦੀਪ&comma; ਪਰਮਿੰਦਰ ਅਤੇ ਭੁਪਿੰਦਰ ਵਜੋਂ ਹੋਈ ਹੈ। ਟੀਵੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 3 ਪੰਜਾਬ &&num;8216&semi;ਫਿਰੋਜ਼ਪੁਰ ਅਤੇ 1 ਲੁਧਿਆਣਾ ਦਾ ਰਹਿਣ ਵਾਲਾ ਹੈ।<br &sol;>&NewLine;<br &sol;><&sol;p>&NewLine;

Exit mobile version