ਭਗਵੰਤ ਮਾਨ ਦਾ ਅਧਿਕਾਰਿਤ ਵਟਸਐੱਪ ਚੈਨਲ ਲਾਂਚ ⋆ D5 News


ਚੰਡੀਗੜ੍ਹ, 21 ਸਤੰਬਰ 2023- ਅੱਜ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਤ ਵਟਸਐੱਪ ਚੈਨਲ ਨੂੰ ਲਾਂਚ ਕਰ ਦਿੱਤਾ ਗਿਆ। ਜਿਸ ਬਾਰੇ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲਿਖਿਆ ਕਿ, ਜ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਤ ਵਟਸਐੱਪ ਚੈਨਲ ਨੂੰ ਲਾਂਚ ਕਰਦੇ ਹੋਏ ਖੁਸ਼ੀ ਹੋ ਰਹੀ ਹੈ।

ਅੱਜ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਤ ਵਟਸਐੱਪ ਚੈਨਲ ਨੂੰ ਲਾਂਚ ਕਰਦੇ ਹੋਏ ਖੁਸ਼ੀ ਹੋ ਰਹੀ ਹੈ…
ਸਾਡੀ ਸਰਕਾਰ ਦੇ ਕੰਮਾਂ ਤੇ ਪਹਿਲਕਦਮੀਆਂ ਬਾਰੇ ਜਾਣੂ ਹੋਣ ਲਈ ਤੁਸੀਂ ਸਾਰੇ ਇਸ ਚੈਨਲ ਨਾਲ ਜੁੜੋ..
ਹੇਠ ਦਿੱਤੇ ਲਿੰਕ ਤੇ ਜਾ ਕੇ ਚੈਨਲ ਨਾਲ ਜੁੜ ਸਕਦੇ ਹੋ https://t.co/obH0g81IvP https://t.co/A8q8AhFKJ4
— Bhagwant Mann (@BhagwantMann) September 21, 2023

 
ਸਾਡੀ ਸਰਕਾਰ ਦੇ ਕੰਮਾਂ ਤੇ ਪਹਿਲਕਦਮੀਆਂ ਬਾਰੇ ਜਾਣੂ ਹੋਣ ਲਈ ਤੁਸੀਂ ਸਾਰੇ ਇਸ ਚੈਨਲ ਨਾਲ ਜੁੜੋ। ਹੇਠ ਦਿੱਤੇ ਲਿੰਕ ਤੇ ਜਾ ਕੇ ਚੈਨਲ ਨਾਲ ਜੁੜ ਸਕਦੇ

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *