Site icon Geo Punjab

ਫਰੀਦਕੋਟ: ਡੇਰਾ ਸਮਰਥਕ ਕਤਲ ਮਾਮਲੇ ਵਿੱਚ 6 ਖਿਲਾਫ ਐਫ.ਆਈ.ਆਰ

<p> <br &sol;>&NewLine;<&sol;p>&NewLine;<p>&Tab;&Tab;ਫਰੀਦਕੋਟ&colon; ਡੇਰਾ ਪ੍ਰੇਮੀ ਦੇ ਕਤਲ ਮਾਮਲੇ &&num;8216&semi;ਚ 6 ਖਿਲਾਫ ਐੱਫ&period;ਆਈ&period;ਆਰ&period; ਬੇਸ਼ੱਕ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਮਾਮਲੇ &&num;8216&semi;ਤੇ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਡੇਰਾ ਪ੍ਰੇਮੀਆਂ &&num;8216&semi;ਚ ਸਹਿਮ ਦਾ ਮਾਹੌਲ ਹੈ। ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਦੇ ਮਾਮਲੇ &&num;8216&semi;ਚ ਫਰੀਦਕੋਟ ਸਿਟੀ ਪੁਲਿਸ ਵੱਲੋਂ 6 ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਰਦੀਪ ਕੁਮਾਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ &&num;8216&semi;ਤੇ 6 ਹਮਲਾਵਰਾਂ ਖਿਲਾਫ ਧਾਰਾ 302&comma; 307&comma; 148&comma; 149&comma; 120-ਬੀ ਆਈ&period;ਪੀ&period;ਸੀ&period; ਅਤੇ 25 ਅਸਲਾ ਐਕਟ 1959 ਤਹਿਤ ਮੁਕੱਦਮਾ ਨੰਬਰ 228 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<br &sol;><&sol;p>&NewLine;

Exit mobile version