ਪੰਜਾਬ ਵਿੱਚ 12 IAS ਅਤੇ 1 IFS ਅਧਿਕਾਰੀਆਂ ਦੇ ਤਬਾਦਲੇ ⋆ D5 News


ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਕੀਤੇ ਹਨ। ਰਾਜ ਸਰਕਾਰ ਵੱਲੋਂ ਕੁੱਲ 12 ਆਈਏਐਸ ਅਤੇ ਇੱਕ ਆਈਐਫਐਸ ਅਧਿਕਾਰੀ ਦੇ ਤਬਾਦਲੇ ਕੀਤੇ ਗਏ ਹਨ। ਇਕ ਆਈਐਫਐਸ ਅਧਿਕਾਰੀ ਜਿਸ ਦਾ ਤਬਾਦਲਾ ਕੀਤਾ ਗਿਆ ਹੈ, ਉਹ ਹੈ ਐਸਪੀ ਆਨੰਦ ਕੁਮਾਰ। ਉਨ੍ਹਾਂ ਨੂੰ ਸਪੈਸ਼ਲ ਸਕੱਤਰ ਸਪੋਰਟਸ ਅਤੇ ਯੁਵਕ ਸੇਵਾਵਾਂ ਦੀ ਖਾਲੀ ਪਈ ਅਸਾਮੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਦਲੇ ਗਏ ਅਧਿਕਾਰੀ 1 ਸਰਵਜੀਤ ਸਿੰਘ 2. ਰਾਜੀ ਪੀ ਸ਼੍ਰੀਵਾਸਤਵ 3. ਰਾਖੀ ਗੁਪਤਾ ਭੰਡਾਰੀ 4. ਰਾਹੁਲ ਤਿਵਾੜੀ 5. ਕੁਮਾਰ ਰਾਹੁਲ 6. ਇੰਦੂ ਮਲਹੋਤਰਾ 7. ਰਵੀ ਭਗਤ 8. ਮਨਜੀਤ ਸਿੰਘ ਬਰਾੜ 9. ਸੋਨਾਲੀ ਗਿਰੀ 10. ਕੁਮਾਰ ਅਮਿਤ 11. ਅੰਮ੍ਰਿਤ ਕੌਰ ਗਿੱਲ 12. ਪਰਮਪਾਲ ਕੌਰ ਸਿੱਧੂ ਪੋਸਟ ਬੇਦਾਅਵਾ ਵਿਚਾਰ/ਤੱਥ ਇਸ ਲੇਖ ਵਿਚ ਹਨ। ਲੇਖਕ ਦਾ ਆਪਣਾ ਅਤੇ geopunjab.com ਇਸ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ।ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਪੇਜ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *