ਪੌਂਗ ਡੈਮ ਤੋਂ ਫਿਰ ਛੱਡਿਆ ਗਿਆ 55000 ਕਿਉਸਿਕ ਪਾਣੀ, ਨਾਲ ਗੱਲਦੇ ਪੰਡਾ ਵਿਚ ਹੜ੍ਹ ਦਾ ਖਤਰਾਂ ⋆ D5 News


55000 cusecs of water released from Pong Dam

55000 cusecs of water released from Pong Dam:  ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹਿਮਾਚਲ ਦੇ ਪੌੌਂਗ ਡੈਂਮ ਤੋਂ 55000 ਕਿਉਸਿਕ ਫੀਟ ਪਾਣੀ ਛੱਡਿਆ ਗਿਆ ਹੈ। SPILWAY ਦੇ ਟਰਬਾਇਨ ਜ਼ਰੀਏ ਇਹ ਪਾਣੀ ਛੱਡਿਆ ਗਿਆ ਹੈ। BBMB ਦੇ ਦਿਸ਼ਾ ਨਿਰਦੇਸ਼ ਇਹ ਫੈਸਲਾਂ ਲਿਆ ਗਿਆ ਹੈ।
55000 cusecs of water released from Pong Dam
ਫਿਲਹਾਲ ਪੌਂਗ ਡੈਮ ਦੇ ਪਾਣੀ ਦਾ ਲੈਵਲ 1376 ਫੁੱਟ ਹੈ ‘ਤੇ ਪੌਂਗ ਡੈਮ ਦੇ ਖਤਰੇ ਦਾ ਨਿਸ਼ਾਨ 1390 ਫੁੱਟ ਹੈ। ਪਾਣੀ ਸਟੋਰ ਕਰਨ ਦੀ ਸਮਰਥਾ 1410 ਫੁੱਟ ਹੈ। ਇਸ ਤੋਂ ਪਹਿਲਾ ਵੀ ਦੋ ਦਿਨ ਲਗਾਤਾਰ ਪਾਣੀ ਛੱਡਿਆ ਗਿਆ ਹੈ। ਇਸ ਤੋਂ ਪਹਿਲਾ ਵੀ ਲਗਾਤਾਰ ਦੋ ਦਿਨ  5000 ਕਿਉਸਿਕ ਪਾਣੀ ਛੱਡਿਆ ਗਿਆ ਸੀ ਤੇ ਹੁਣ ਇਕ ਵਾਰ ਫਿਰ ਤੋਂ ਪੌੌਂਗ ਡੈਂਮ ਤੋਂ 55000 ਕਿਉਸਿਕ ਪਾਣੀ ਛੱਡਿਆ ਗਿਆ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *