ਪਟਿਆਲਾ: ਤੇਜ਼ ਰਫ਼ਤਾਰ ਬੱਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ


ਪਟਿਆਲਾ : ਤੇਜ਼ ਰਫਤਾਰ ਬੱਸ ਨੇ ਹਾਦਸੇ ‘ਚ ਇਕ ਦੀ ਮੌਤ ਪਟਿਆਲਾ ‘ਚ ਦਿਨੋਂ-ਦਿਨ ਹਾਦਸੇ ਦੇ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਹੀ 23/10/22 ਨੂੰ ਮਹਿੰਦਰਾ ਨੇ ਆਪਣੇ ਮੋਟਰਸਾਈਕਲ ਨੰ. ਪੀਬੀ-12ਐਫ-5878 ਪਿੰਡ ਘਲੋੜੀ ਨੇੜੇ ਸੁੰਨੀ ਐਨਕਲੇਵ ਵੱਲ ਜਾ ਰਹੀ ਸੀ ਤਾਂ ਅਣਪਛਾਤੇ ਡਰਾਈਵਰ ਨੇ ਲਾਪਰਵਾਹੀ ਨਾਲ ਉਸ ਦੀ ਬੱਸ ਮਹਿੰਦਰਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਅਣਪਛਾਤੇ ਡਰਾਈਵਰ ਅਤੇ ਧਾਰਾ ਐਫਆਈਆਰ ਨੰ. 154 DTD 24- 10-22 U/S 279,304-A IPC ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *