ਕਰਮਜੀਤ ਗਿੱਲ ਨੂੰ ਹਰਿਮੰਦਰ ਸਾਹਿਬ ਅੰਦਰ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਹਿਨਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ


ਦਰਬਾਰ ਸਾਹਿਬ ਦੇ ਅੰਦਰ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਹਿਨਣ ਦੇ ਦੋਸ਼ ‘ਚ ਕਰਮਜੀਤ ਗਿੱਲ ਗ੍ਰਿਫਤਾਰ ਪੰਜਾਬ ਪੁਲਸ ਨੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਕੇ ਦਰਬਾਰ ਸਾਹਿਬ ਜਾਣ ਵਾਲੇ ਕਾਂਗਰਸੀ ਵਰਕਰ ਨੂੰ ਗ੍ਰਿਫਤਾਰ ਕੀਤਾ, ਪੁਲਸ ਨੇ 2 ਦਿਨ ਦਾ ਰਿਮਾਂਡ ਲਿਆ ਹੈ। SGPCAmritsar PunjabPoliceInd Video🔴👇

Leave a Reply

Your email address will not be published. Required fields are marked *