Site icon Geo Punjab

ਅਮਰੀਕਾ ਅਤੇ ਦੱਖਣੀ ਕੋਰੀਆ ਸਾਂਝੇ ਫੌਜੀ ਅਭਿਆਸ ਕਰਨਗੇ।

<p> <br &sol;>&NewLine;<&sol;p>&NewLine;<div>&NewLine;<p>ਅਮਰੀਕਾ ਅਤੇ ਦੱਖਣੀ ਕੋਰੀਆ ਅਗਲੇ ਹਫਤੇ ਤੋਂ ਸੰਯੁਕਤ ਫੌਜੀ ਅਭਿਆਸ ਸ਼ੁਰੂ ਕਰਨਗੇ। ਉੱਤਰੀ ਕੋਰੀਆ&comma; ਜਿਸ ਨੇ ਹਥਿਆਰਾਂ ਦਾ ਪ੍ਰੀਖਣ ਕਰਨਾ ਜਾਰੀ ਰੱਖਿਆ ਹੋਇਆ ਹੈ&comma; ਦੇ ਜਵਾਬ &&num;8216&semi;ਚ ਵੱਡੇ ਪੱਧਰ &&num;8216&semi;ਤੇ ਫੌਜੀ ਅਭਿਆਸ ਵੀ ਕੀਤਾ ਜਾਵੇਗਾ।<&sol;p>&NewLine;<p>ਦੋਹਾਂ ਦੇਸ਼ਾਂ ਦਾ ਇਹ ਅਭਿਆਸ 22 ਅਗਸਤ ਤੋਂ 1 ਸਤੰਬਰ ਤੱਕ ਦੱਖਣੀ ਕੋਰੀਆ &&num;8216&semi;ਚ ਹੋਵੇਗਾ।ਇਸ &&num;8216&semi;ਚ ਲੜਾਕੂ ਜਹਾਜ਼&comma; ਜੰਗੀ ਜਹਾਜ਼&comma; ਟੈਂਕ ਅਤੇ ਹਜ਼ਾਰਾਂ ਫੌਜੀ ਹਿੱਸਾ ਲੈਣਗੇ। ਕਈ ਸਾਲਾਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇੰਨੇ ਵੱਡੇ ਪੱਧਰ &&num;8216&semi;ਤੇ ਅਭਿਆਸ ਕੀਤਾ ਜਾ ਰਿਹਾ ਹੈ।<&sol;p>&NewLine;<&sol;p>&NewLine;<p>ਇਹ ਵੀ ਪੜ੍ਹੋ&colon; ਸਾਂਝੇ ਅਭਿਆਸ ਲਈ ਰੂਸ ਭੇਜੇਗਾ ਚੀਨ&&num;8230&semi;<&sol;p>&NewLine;<&sol;p>&NewLine;<p>ਜ਼ਿਕਰਯੋਗ ਹੈ ਕਿ ਅਮਰੀਕਾ&comma; ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਨੇ ਹਾਲ ਹੀ &&num;8216&semi;ਚ 8 ਤੋਂ 14 ਅਗਸਤ ਤੱਕ ਹਵਾਈ &&num;8216&semi;ਚ ਮਿਜ਼ਾਈਲ ਖੋਜ ਅਤੇ ਟਰੈਕਿੰਗ ਨਾਲ ਸਬੰਧਤ ਅਭਿਆਸ ਕੀਤਾ ਹੈ।<&sol;p>&NewLine;<&sol;p><&sol;div>&NewLine;&NewLine;

Exit mobile version