ਨਵੀਂ ਦਿੱਲੀ, 25 ਅਕਤੂਬਰ- ਪਿਛਲੇ ਇੱਕ ਘੰਟੇ ਤੋਂ ਬੰਦ ਪਈਆਂ ਵਟਸਐਪ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਮੈਟਾ ਵੱਲੋਂ ਵਟਸਐਪ ਸੇਵਾਵਾਂ ਬਹਾਲ ਕਰਨ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਰੀਬ ਡੇਢ ਘੰਟੇ ਤੱਕ ਵਟਸਐਪ ਬੰਦ ਰਹਿਣ ਕਾਰਨ ਲੋਕ ਸੋਸ਼ਲ ਮੀਡੀਆ ਅਤੇ ਫੋਨ ਕਾਲਾਂ ‘ਤੇ ਵਟਸਐਪ ਦੇ ਚੱਲਣ ਸਬੰਧੀ ਇਕ-ਦੂਜੇ ਤੋਂ ਜਾਣਕਾਰੀ ਲੈਂਦੇ ਦੇਖੇ ਗਏ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।