Site icon Geo Punjab

Vidhan Sabha ‘ਚ ਹੀ Congress ‘ਚ ਸ਼ਾਮਲ ਹੋਏ ਇੱਕ ਹੋਰ AAP ਵਿਧਾਇਕ !

Vidhan Sabha ‘ਚ ਹੀ Congress ‘ਚ ਸ਼ਾਮਲ ਹੋਏ ਇੱਕ ਹੋਰ AAP ਵਿਧਾਇਕ !

&NewLine;<p>AAP ਦੇ ਵਿਧਾਇਕ ਜਗਤਾਰ ਸਿੰਘ ਨੇ CM ਚੰਨੀ ਦੀ ਤਾਰੀਫ ਕਰਦੇ ਹੋਏ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਸੱਤਾ ਧਿਰ ਵੱਲ ਆਕੇ ਬੈਠ ਗਏ। <&sol;p>&NewLine;&NewLine;&NewLine;&NewLine;<p>ਮੁੱਖ ਮੰਤਰੀ ਨੇ ਜਦੋਂ ਅੱਜ ਵਿਧਾਨ ਸਭਾ ਵਿੱਚ ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਤੇ ਅਪਣਾ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਸਲ ਆਮ ਆਦਮੀ ਮਿਲ ਗਿਆ ਹੈ&comma; ਉਹਨਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਵੀ ਸਮਝਦੇ ਨੇ ਕੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਮਿਲ ਗਿਆ ਹੈ ਤਾਂ ਇਸ ਦੀ ਤਾਈਦ ਕਰ ਦੇਵੋ।<br &sol;>ਇਸ ਅਪੀਲ &&num;8216&semi;ਤੇ ਆਮ ਆਦਮੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਉੱਠੇ ਅਤੇ ਪੂਰੇ ਸਦਨ ਵਿਚ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਪੰਜਾਬ ਨੂੰ ਅਸਲ ਆਮ ਆਦਮੀ ਮੁੱਖ ਮੰਤਰੀ ਮਿਲ ਗਿਆ ਹੈ। ਜਦਕਿ ਆਮ ਆਦਮੀ ਪਾਰਟੀ ਸਿਰਫ਼ ਨਾਮ ਦੀ ਹੀ ਆਮ ਆਦਮੀ ਦੀ ਪਾਰਟੀ ਹੈ। ਇਸ ਉਪਰੰਤ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਜੱਫੀ ਪਾ ਕੇ ਲੋਕ ਪੱਖੀ ਫੈਸਲਿਆ ਦੀ ਵਧਾਈ ਵੀ ਦਿੱਤੀ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1&w&equals;1600&resize&equals;1600&ssl&equals;1 1600w" fifu-data-src&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2021&sol;11&sol;0f62f231-9336-4ed8-a58b-1f08e86dc446&period;jpg&quest;ssl&equals;1" alt&equals;"" class&equals;"wp-image-908"&sol;><&sol;figure>&NewLine;

Exit mobile version