Site icon Geo Punjab

ਪੁੱਤ ਨੇ ਕਰਾਈ ਕੋਰਟ ਮੈਰਿਜ ਤਾਂ ਮਾਂ ਨੂੰ ਨਿਰਵਸਤਰ ਕਰਕੇ ਵੀਡੀਓ ਕੀਤੀ ਵਾਇਰਲ

ਪੁੱਤ ਨੇ ਕਰਾਈ ਕੋਰਟ ਮੈਰਿਜ ਤਾਂ ਮਾਂ ਨੂੰ ਨਿਰਵਸਤਰ ਕਰਕੇ ਵੀਡੀਓ ਕੀਤੀ ਵਾਇਰਲ

<p>ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ’ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕੋ ਹੀ ਮੁਹੱਲੇ ਵਿਚ ਲਵ ਮੈਰਿਜ ਕਰਨ &OpenCurlyQuote;ਤੇ ਮੁੰਡੇ ਵਾਲਿਆਂ ਤੇ ਕੁੜੀ ਵਾਲਿਆਂ ਵਿਚਾਲੇ ਝਗੜਾ ਹੋਇਆ। ਵਿਵਾਦ ਇੰਨਾ ਵੱਧ ਗਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਮਾਂ ਨਾਲ ਬਹੁਤ ਹੀ ਸ਼ਰਮਨਾਕ ਕਰਤੂਤ ਕੀਤੀ।<&sol;p>&NewLine;<p>ਮਾਮਲਾ ਵਲਟੋਹਾ ਦਾ ਹੈ। ਇੱਕ ਮੁੰਡਾ ਗੁਆਂਢ &OpenCurlyQuote;ਚ ਕੁੜੀ ਨੂੰ ਭਜਾ ਕੇ ਲੈ ਗਿਆ ਅਤੇ ਉਸ ਨਾਲ ਕੋਰਟ ਮੈਰਿਜ ਕਰ ਲਈ&comma; ਜਿਸ &OpenCurlyQuote;ਤੇ ਮੁੰਡੇ ਦੀ 55 ਸਾਲਾਂ ਮਾਂ ਦੀ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਵੀਡੀਓ ਬਣਾ ਲਈ ਅਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪਰ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ।<&sol;p>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1&w&equals;1600&resize&equals;1600&ssl&equals;1 1600w" class&equals;"aligncenter wp-image-39574 size-full" fifu-data-src&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;msu78hisjqqs4esd9c6161li48-20240405194002&period;jpeg&quest;ssl&equals;1" alt&equals;"" width&equals;"400" height&equals;"224" &sol;><&sol;p>&NewLine;<p>&nbsp&semi;<&sol;p>&NewLine;<p>ਇਸ ਬਾਰੇ ਥਾਣਾ ਵਲਟੋਹਾ ਦੇ SHO ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤਾ ਦੇ ਬਿਆਨਾਂ &OpenCurlyQuote;ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਮੁਤਾਬਕ ਵੀਡੀਓ ਵਾਇਰਲ ਕਰਨ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਦੋਸ਼ੀ ਘਰੋਂ ਭੱਜੇ ਹੋਏ ਹਨ ਉਸ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੰਡਾ-ਕੁੜੀ ਦੀ ਲਵ ਮੈਰਿਜ ਕਰਕੇ ਦੋਵਾਂ ਧਿਰਾਂ ਵਿਚ ਝਗੜਾ ਹੋਇਆ&comma; ਵੀਡੀਓ ਵੇਖਣ &OpenCurlyQuote;ਤੇ ਪਤਾ ਲੱਗਦਾ ਹੈ ਕਿ ਮੁੰਡੇ ਦੀ ਮਾਂ ਦੀ ਸ਼ਰਟ ਖਿੱਚੀ ਗਈ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਇਸ ਮਾਮਲੇ ਵਿਚ ਕੁੜੀ ਦੇ ਮਾਪਿਆਂ ਤੇ ਭਰਾਵਾਂ &OpenCurlyQuote;ਤੇ ਪਰਚਾ ਕੀਤਾ ਗਿਆ ਹੈ।<&sol;p>&NewLine;<p>ਉਥੇ ਹੀ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਵੀਡੀਓ ਦਾ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੇ ਪੁੱਤ ਨੇ ਲਵ ਮੈਰਿਜ ਕੀਤੀਤਾਂ ਇਸ ਦੇ ਵਿਚ ਮਾਂ ਦੀ ਕੀ ਗਲਤੀ ਸੀ। ਦੋਸ਼ੀਆਂ ਖਿਲਾਫ ਐਕਸ਼ਨ ਲਿਆ ਜਾਵੇਗਾ।<&sol;p>&NewLine;<div class&equals;"td-post-content tagdiv-type">&NewLine;<p>ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &OpenCurlyQuote;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;

Exit mobile version