Site icon Geo Punjab

ਪੰਜਾਬ ਸਰਕਾਰ ਨੇ ਮਲੂਕਾ ਦੀ IAS ਨੂੰਹ ਦਾ ਅਸਤੀਫਾ ਨਹੀਂ ਕੀਤਾ ਮਨਜ਼ੂਰ, ਟਵੀਟ ਕਰਕੇ ਕਿਹਾ..

ਪੰਜਾਬ ਸਰਕਾਰ  ਨੇ  ਮਲੂਕਾ ਦੀ IAS ਨੂੰਹ ਦਾ ਅਸਤੀਫਾ ਨਹੀਂ ਕੀਤਾ ਮਨਜ਼ੂਰ, ਟਵੀਟ ਕਰਕੇ ਕਿਹਾ..

<p>ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਆਈ&period; ਏ&period; ਐੱਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕਰ ਲਿਆ ਹੈ। ਅੱਜ ਆਪਣੇ ਪਤੀ ਨਾਲ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਪਰਮਪਾਲ ਕੌਰ ਦੇ ਅਸਤੀਫ਼ੇ &OpenCurlyQuote;ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ ਆਈ&period; ਏ&period; ਐੱਸ&period; ਅਫਸਰ ਦੇ ਤੌਰ &OpenCurlyQuote;ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ।<&sol;p>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1&w&equals;1600&resize&equals;1600&ssl&equals;1 1600w" class&equals;"alignnone size-medium wp-image-39836" fifu-data-src&equals;"https&colon;&sol;&sol;i2&period;wp&period;com&sol;geopunjab&period;com&sol;wp-content&sol;uploads&sol;2024&sol;04&sol;aia-300x161&period;jpg&quest;ssl&equals;1" alt&equals;"" width&equals;"300" height&equals;"161" &sol;><&sol;p>&NewLine;<p>&nbsp&semi;<&sol;p>&NewLine;<p>&OpenCurlyDoubleQuote;ਬੀਬਾ ਜੀ ਜਿੰਨੀ ਕਾਹਲੀ ਆਈ&period; ਏ&period; ਐੱਸ&period; ਬਣਨ ਦੀ ਸੀ ਛੱਡਣ ਲਈ ਕੋਈ ਤੌਰ ਤਰੀਕੇ ਹਨ। ਕਿਰਪਾ ਕਰਕੇ ਅਸਤੀਫ਼ਾ ਦੇਣ ਦੇ ਤਰੀਕੇ ਸਮਝੋ&comma; ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ &OpenCurlyQuote;ਚ ਪੈ ਸਕਦੀ ਹੈ”।ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &OpenCurlyQuote;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<&sol;p>&NewLine;

Exit mobile version