AAP ਨੇ ਜਾਰੀ ਕੀਤੀ ਨਵੀਂ ਸੂਚੀ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਆਮ ਆਦਮੀ ਪਾਰਟੀ ਨੇ ਸੂਬੇ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਸੂਬਾ ਪ੍ਰਧਾਨ, ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ, ਜ਼ਿਲ੍ਹਾ ਉਪ ਪ੍ਰਧਾਨ ਸ਼ਾਮਲ ਹਨ। ਅਹੁਦੇਦਾਰਾਂ ਵਿੱਚ ਕੁਨਾਲ ਧਵਨ, ਅਮਰਦੀਪ ਰਾਜਨ, ਗਗਨ ਧਾਲੀਵਾਲ, ਰਮਨੀਕ ਸਿੰਘ, ਨਵਲਦੀਪ ਸਿੰਘ, ਬਲਵੀਰ ਚੌਧਰੀ ਆਦਿ ਸ਼ਾਮਲ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੋਸਟ…